ਸੰਪਰਕ ਕਰੋ

ਲੋਕੇਸ਼ਨ ਅਤੇ ਜਾਣਕਾਰੀ

ਦੋ ਲੇਕੋਸ਼ਨ ਹਨ ਤੁਹਾਡੀਆਂ ਸੇਵਾਵਾਂ ਲਈ:

ਐਬਸਫੋਰਡਵਰਕਸ ਦੀਆਂ ਦੋ ਲੋਕੇਸ਼ਨਾਂ ਹਨ ਅਤੇ ਵਖਰੀਆਂ ਲੋਕੇਸ਼ਨਾਂ ਤੇ ਵਖਰੀਆਂ ਸਹੂਲਤਾਂ ਹਨ ਤੁਹਾਡੇ ਲਈ। ਲੋਕੇਸ਼ਨ ਬਾਰੇ ਹੋਰ ਜਾਣਕਾਰੀ ਲੈਣ ਲਈ ਜਾਂ ਫਿਰ ਘੰਟਿਆਂ ਦਾ ਪਤਾ ਕਰਨ ਦੇ ਲਈ, ਮੈਪ (ਪਤਾ ਜਾਨਣ ਲਈ) ਜਾਂ ਫਿਰ ਇਹ ਜਾਨਣ ਲਈ ਕਿ ਕਿਹੜੀਆਂ ਖਾਸ ਸਹੂਲਤਾਂ ਮਿਲਦੀਆਂ ਹਨ, ਤੁਸੀਂ ਕਿਸੀ ਵੀ ਲੋਕੇਸ਼ਨ ਤੇ ਕਲਿਕ ਕਰ ਸਕਦੇ ਹੋ।  

ਸਟੋਰਫਰੰਟ ਲੋਕੇਸ਼ਨ, #103 – 33255 South Fraser Way, Abbotsford, BC  Phone: 604-859-4500
ਅਪੋਲੋ ਮੱਲਟੀਪਲੈਕਸ ਸੈਂਟਰ, 3600 Townline Road, Abbotsford, BC  Phone:  604-859-7686

ਸ਼ਵਾਲ ਹਨ?  ਜਾਣਕਾਰੀ ਲੈਣੀ ਹੈ?  ਸਾਡੇ ਨਾਲ ਸੰਪਰਕ ਕਰੋ। 

ਤੁਹਾਡੇ ਕੋਲ ਕੋਈ ਸਵਾਲ ਹੈ ਜਾਂ ਕਿਸੀ ਤਰਾਂ ਦੀ ਜਾਣਕਾਰੀ ਦੀ ਲੋੜ ਹ?  ਸਾਡਾ ਥੱਲੇ ਵਾਲਾ ਫੋਰਮ ਭਰੋ ਅਤੇ ਅਸੀਂ ਤੁਹਾਡੇ ਸਵਾਲ ਦਾ ਜਲਦ ਤੋਂ ਜਲਦ ਜਵਾਬ ਦੇਵਾਂਗੇ।  

ਕ੍ਰਿਪਾ ਕਰਕੇ, ਉਪਰ ਵਾਲਾ ਕਾਨਟੈਕਟ ਵਾਲੇ ਫੋਰਮ ਦੇ ਵਿਚ ਕੋਈ ਵੀ ਗੁਪਤ ਜਾਂ ਭਾਵੁਕ ਜਾਣਕਾਰੀ ਨਾਂ ਸ਼ਾਮਲ ਕਰਿਓ, ਕਿਉਂਕਿ ਇਹ ਫੋਰਮ ਇਨਕਰਿਪਟਿਡ ਨਹੀਂ ਹੈ। ਇਹ ਜਾਣਕਾਰੀ ਸਿਰਫ ਐਬਸਫੋਰਡਵਰਕਸ ਦੇ ਲਈ ਹੈ। ਅਸੀਂ ਤੁਹਾਡੀ ਕੋਈ ਵੀ ਗੁਪਤ ਜਾਣਕਾਰੀ ਕਿਸੇ ਦੇ ਨਾਲ ਸਾਂਜੀ ਨਹੀਂ ਕਰਦੇ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈ ਸਾਡੀ, ਜਾਣਕਾਰੀ ਗੁਪਤ ਰੱਖਣ ਦੀ ਪਾਲਿਸੀ ਦਾ, ਤੇ ਤੁਸੀਂ ਸਾਡੀ ਸਟੋਰਫਰੰਟ ਲੋਕੇਸ਼ਨ ਨਾਲ ਸੰਪਰਕ ਕਰੋ।

ਸਟੋਰਫਰੰਟ ਲੋਕੇਸ਼ਨ ਦੇ ਖੁਲਣ ਦੇ ਸਮੇ ਸੋਮਵਾਰ ਤੋਂ ਸ਼ੁਕਰਵਾਰ ਸਵੇਰ ਦੇ 8:30 ਤੋਂ ਸ਼ਾਮ ਦੇ 4:30 ਤੱਕ

ਸੇਵਾਵਾਂ ਜੋ ਹਾਜ਼ਰ ਹਨ

  • ਆਪ ਵਰਤਣ ਵਾਲਾ ਰੀਜ਼ੋਰਸ ਰੂਮ
  • ਕੇਸ ਮਨੇਜਰ
  • ਡਿਸਿਬਿਲਿਟੀ ਵਾਲਿਆਂ ਲਈ ਖਾਸ ਕੇਸ ਮਨੇਜਰ
  • ਕੇਸ ਮਨੇਜਰਾਂ ਦੀ ਸੰਬਾਲ ਥੱਲੇ ਰੀਜ਼ੋਰਸ ਰੂਮ ਅਤੇ ਵਰਕਸ਼ਾਪਾਂ
  • ਅਪ੍ਰੈਨਟਿਸਸ਼ਿਪ ਕਰਨ ਵਿਚ ਮਦਦ

ਅਪੋਲੋ ਲੋਕੇਸ਼ਨ ਦੇ ਖੁਲਣ ਦੇ ਸਮੇ ਸੋਮਵਾਰ ਤੋਂ ਸ਼ੁਕਰਵਾਰ ਸਵੇਰ ਦੇ 8:30 ਤੋਂ ਸ਼ਾਮ ਦੇ 4:30 ਤੱਕ, ਪਰ ਹਰ ਰੋਜ਼ ਦੁਪਹਿਰ ਦੇ 12:00 ਵਜੇ ਤੋਂ 1:00 ਵਜੇ ਤੱਕ ਬੰਦ

ਸੇਵਾਵਾਂ ਜੋ ਹਾਜ਼ਰ ਹਨ

  • ਆਪ ਵਰਤਣ ਵਾਲਾ ਰੀਜ਼ੋਰਸ ਰੂਮ
  • ਕੇਸ ਮਨੇਜਰ
  • ਰੀਜ਼ੋਰਸ ਰੂਮ ਵਰਕਸ਼ਾਪਾਂ

ਸਾਡੀ ਸਟੋਰਫਰੰਟ ਅਤੇ ਅਪੋਲੋ ਵਾਲੀ ਲੋਕੇਸ਼ਨ ਤੇ ਆਪਣੇ ਕਿਸੇ ਦੋਸਤ ਜਾਂ ਪ੍ਰਵਾਰ ਦੇ ਮੈਮਬਰ ਦੀ ਮਦਦ ਨਾਲ ਆਵੋ ਅਤੇ ਕੇਸ ਮਨੇਜਰ ਅਤੇ ਪੇਸ਼ਾਵਰ ਦੋਭਾਸ਼ੀਏ ਨਾਲ ਮੀਟਿੰਗ ਬਣਾਵੋ।

Back to Top
Abbotsford Community Services
AGORA Employment Essentials Inc.
BOWMAN Employment Services Inc.
Communitas Supportive Care Society
Community Futures South Fraser