ਐਬਸਫੋਰਡਵਰਕਸ

AbbotsfordWORKS

ਐਬਸਫੋਰਡਵਰਕਸ

ਐਬਸਫੋਰਡਵਰਕਸ ਬਹੁਤ ਤਰਾਂ ਦੀਆਂ ਸੇਵਾਵਾਂ ਅਤੇ ਮੱਦਦ ਲਈ ਚੀਜ਼ਾਂ ਰੱਖਦੇ ਹਨ, ਜੇ ਤੁਸੀਂ ਮਾਲਿਕ ਹੋ ਅਤੇ ਤੁਸੀਂ ਕਿਸੀ ਕੰਮ ਲਈ ਕਾਮੇ ਦੀ ਭਾਲ ਵਿਚ ਹੋ ਜਾਂ ਜੇ ਤੁਸੀਂ ਕਾਮੇ ਹੋ ਅਤੇ ਕੰਮ ਦੀ ਭਾਲ ਵਿਚ ਹੋ।

ਐਬਸਫੋਰਡਵਰਕਸ ਇਕ ਤਕੜੀ ਫਾਉਂਡੇਸ਼ਨ ਦੀ ਬਣੀ ਹੋਈ ਜੈ, ਜੋ ਛੇਹ ਬਹੁਤ ਪ੍ਰਚੱਲਤ ਅਤੇ ਬਹੁਤ ਇਜ਼ਤਦਾਰ ਇਮਪਲਾਇਮੈਂਟ ਸਰਵਿਸਜ਼ ਓਰਗਨਾਈਜ਼ੇਸ਼ਨ ਦੀ ਬਣੀ ਹੋਈ ਹੈ, ਜੋ ਕਿ ਰੱਲ਼ ਕਿ ਇਕ ਬਹੁਤ ਤਕੜਾ ਰਿਸ਼ਤਾ ਬਣਾ ਕਿ ਇਕ ਬਹੁਤ ਵਧੀਆ ਅਤੇ ਕਈ ਕਿਸਮਾਂ ਦੀਆਂ ਸੇਵਾਵਾਂ ਦੋਨੋ ਕਾਮਿਆਂ ਨੂੰ ਅਤੇ ਮਾਲਿਕਾਂ ਨੂੰ ਦੇਣਾ ਚਹੁੰਦੇ ਹਨ।

Back to Top
Abbotsford Community Services
AGORA Employment Essentials Inc.
BOWMAN Employment Services Inc.
Communitas Supportive Care Society
Community Futures South Fraser